ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ’ਤੇ ਵਿਸ਼ੇਸ਼

ਪੰਜਾਬੀ ਮਾਂ ਬੋਲੀ ਦਾ ਲਾਡਲਾ ਸ਼ਾਇਰ ‘ਸ਼ਿਵ ਕੁਮਾਰ ਬਟਾਲਵੀ’ ਅੱਜ 6 ਮਈ ਨੂੰ ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ ਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਹੈ। ਸੰਨ 1973 ਵਿੱਚ ਅੱਜ ਦੇ ਦਿਨ ਹੀ ਇਹ ਲਾਡਲਾ ਸ਼ਾਇਰ ਆਪਣੇ ਕਹੇ ਬੋਲਾਂ ਨੂੰ ਸੱਚ ਕਰਦਿਆਂ ਜੋਬਨ ਰੁੱਤੇ ਤੁਰ ਗਿਆ ਸੀ। ਸ਼ਿਵ ਬਟਾਲਵੀ ਦਾ ਜੋਬਨ … Continue reading ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ’ਤੇ ਵਿਸ਼ੇਸ਼